About Us


ਇਹ ਬਲੌਗ ਇਤਿਹਾਸ, ਵਿਗਿਆਨ ਦੀਆਂ ਕਾਢਾਂ ਅਤੇ ਤਕਨਾਲੋਜੀ ਦੀਆਂ ਪ੍ਰਾਪਤੀਆਂ ਬਾਰੇ ਪੰਜਾਬੀ ਵਿਚ ਦਿਲਚਸਪ ਤੱਥ ਸਾਂਝੇ ਕਰਨ ਲਈ ਤਿਆਰ ਕੀਤਾ ਗਿਆ ਹੈ।
ਜੇਕਰ ਤੁਹਾਡਾ ਕੋਈ ਸਵਾਲ ਹੈ, ਤਾਂ ਤੁਸੀਂ ਪੁੱਛ ਸਕਦੇ ਹੋ।
(if you have doubt then tell me)

ਇਸ ਬਲੌਗ ਵਿਚ ਜੋ ਆਰਟੀਕਲ ਲਿਖੇ ਹੋਏ ਹਨ, ਉਨ੍ਹਾਂ ਵਿਚ ਕਈ ਵਿਗਿਆਨੀਆਂ ਦੇ ਨਾਮ ਦੀ ਪੰਜਾਬੀ ਵਿਚ ਸ਼ੁੱਧ ਸ਼ਬਦਾਵਲੀ ਲਿਖਣੀ ਮੁਸ਼ਕਿਲ ਹੁੰਦੀ ਹੈ, ਅਤੇ ਕਈ ਅਧਿਆਪਕਾਂ ਦੇ ਦੱਸੇ ਮੁਤਾਬਿਕ ਹੀ ਅਸੀਂ ਉਹਨ੍ਹਾਂ ਵਿਗਿਆਨੀਆਂ ਦੇ ਨਾਮ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰਦੇ ਹਾਂ।
ਧੰਨਵਾਦ ।।

Thanks For visiting


Navdeep Singh


Post a comment

0 Comments