ਪ੍ਰਸ਼ਨ 1. ਫਿ਼ਊਜ਼ ਦੀ ਤਾਰ ਦਾ ਪ੍ਰਤੀਰੋਧ ਕਿਹੋ ਜਿਹਾ ਹੋਣਾ ਚਾਹੀਦਾ ਹੈ?
ੳ) ਘੱਟ
ਅ) ਵੱਧ
ੲ) ਦੋਵੇਂ
ਸ) ਉਪਰੋਕਤ ਕੋਈ ਨਹੀਂ
ਉੱਤਰ (ਅ)
ਪ੍ਰਸ਼ਨ 2. ਬਿਜਲੀ ਸ਼ਕਤੀ ਦੀ ਇਕਾਈ ਕੀ ਹੈ?
ੳ) ਵਾਟ
ਅ) ਵੋਲਟ
ੲ) ਓਹਮ
ਸ) ਮੀਟਰ
ਉੱਤਰ (ੳ)
ਪ੍ਰਸ਼ਨ 3. LPG ਵਿੱਚ ਇੱਕ ਤੇਜ਼ ਗੰਧ ਵਾਲਾ ਮਰਕੈਪਟਨ ਨਾਂ ਦਾ ਪਦਾਰਥ ਮਿਲਾਇਆ ਜਾਂਦਾ ਹੈ। ਕਿਉਂ?
ੳ) ਵਧੀਆ ਦਹਿਨ ਲਈ
ਅ) ਵਧੀਆ ਸੁਗੰਧ ਲਈ
ੲ) ਗੈਸ ਦੀ ਲੀਕੇਜ ਦਾ ਪਤਾ ਕਰਨ ਲਈ
ਸ) ਕੈਲੋਰੀ ਮੁੱਲ ਵਧਾਉਣ ਲਈ
ਉੱਤਰ (ੳ)
ਪ੍ਰਸ਼ਨ 4. ਹੇਠ ਲਿਖਿਆਂ ਵਿਚੋਂ ਕਿਹੜਾ ਪਦਾਰਥ ਜਲਣਸ਼ੀਲ ਨਹੀਂ ਹੈ?
ੳ) ਕੱਚ
ਅ) ਲੱਕੜ
ੲ) ਅਲਕੋਹਲ
ਸ) ਤੂੜੀ
ਉੱਤਰ (ੳ)
ਪ੍ਰਸ਼ਨ 5. ਅਰਧ ਚਾਲਕਾਂ ਨਾਲ ਬਣਨ ਵਾਲੇ ਸੂਰਜੀ ਸੈੱਲਾਂ ਦੀ ਸਮਰੱਥਾ ਕਿੰਨੀ ਹੁੰਦੀ ਹੈ?
ੳ) 15%-20%
ਅ) 10%-18%
ੲ) 10%-15%
ਸ) 15%-18%
ਉੱਤਰ (ਸ)
ਪ੍ਰਸ਼ਨ 6. ਨਿਊਕਲੀ ਊਰਜਾ ਕਿਸ ਕਾਰਨ ਉਤਪੰਨ ਹੁੰਦੀ ਹੈ?
ੳ) ਨਿਊਕਲੀ ਸੰਯੋਜਨ ਕਾਰਨ
ਅ) ਨਿਊਕਲੀ ਵਿਖੰਡਨ ਕਾਰਨ
ੲ) ੳਪਰੋਕਤ ਦੋਵੇਂ
ਸ) ਇਹਨਾਂ ਵਿੱਚੋਂ ਕੋਈ ਨਹੀਂ
ਉੱਤਰ (ਅ)
ਪ੍ਰਸ਼ਨ 7. ਹੇਠਾਂ ਵਿਚੋਂ ਕਿਹੜਾ ਪੈਟ੍ਰੋਲੀਅਮ ਦੀ ਉਪਜ ਨਹੀਂ ਹੈ?
ਉ) ਪੈਟ੍ਰੋਲ
ਅ) ਪੈਰਾਫਿਨ ਮੋਮ
ੲ) ਮਧੂਮੱਖਣ
ਸ) ਮਿੱਟੀ ਦਾ ਤੇਲ
ਉੱਤਰ (ੲ)
ਪ੍ਰਸ਼ਨ 8. ਇਹਨਾਂ ਵਿਚੋਂ ਕਿਹੜੀ ਫ਼ਸਲ ਨੂੰ ਜ਼ਿਆਦਾ ਸਿੰਚਾਈ ਦੀ ਲੋੜ ਪੈਂਦੀ ਹੈ?
ੳ) ਕਣਕ
ਅ) ਝੋਨਾ
ੲ) ਜਵਾਰ
ਸ) ਮੱਕੀ
ਉੱਤਰ (ਅ)
ਪ੍ਰਸ਼ਨ 9. ਮੀਨੂੰ ਦੇ ਅਧਿਆਪਕ ਨੇ ਜਮਾਤ ਵਿੱਚ ਇੱਕ ਯੰਤਰ ਦਿਖਾਇਆ ਜਿਸਦੀ ਵਰਤੋਂ ਇਹ ਦੇਖਣ ਲਈ ਕੀਤੀ ਜਾਂਦੀ ਹੈ ਕਿ ਵਸਤੂ ਚਾਰਜਿਤ ਹੈ ਜਾਂ ਨਹੀਂ। ਇਹ ਕਿਹੜਾ ਯੰਤਰ ਹੈ?
ੳ) ਸੂਖਮ ਦਰਸ਼ੀ
ਅ) ਦੂਰ ਦਰਸ਼ੀ
ੲ) ਬਿਜਲੀ ਦਰਸ਼ੀ
ਸ) ਅਟੱਲ ਦਰਸ਼ੀ
ਉੱਤਰ (ੲ)
ਪ੍ਰਸ਼ਨ 11. ਭੂਚਾਲ ਦੀ ਤੀਬਰਤਾ ਮਾਪਣ ਲਈ ਕਿਹੜੇ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ?
ੳ) ਬੈਂਜਾਮਿਨ ਪੈਮਾਨਾ
ਅ) ਬਿਜਲੀ ਦਰਸ਼ੀ
ੲ) ਸੂਖਮ ਦਰਸ਼ੀ
ਸ) ਰਿਕਟਰ ਪੈਮਾਨਾ
ਉੱਤਰ (ਸ)
ਪ੍ਰਸ਼ਨ 12. ਐਲੂਮੀਨੀਅਮ ਦੀ ਕੱਚੀ ਧਾਤ ਦਾ ਨਾਂ ਹੈ--
ਉ) ਹੇਮੇਟਾਈਟ
ਅ) ਬੈਕੇਲਾਈਟ
ੲ) ਸੋਲਡਰ
ਸ) ਜ਼ਿੰਕ ਪਾਈਰਾਈਟ
ਉੱਤਰ (ਅ)
ਪ੍ਰਸ਼ਨ 13. ਡਾਇਲਸਿਸ ਦੁਆਰਾ ਸਰੀਰ ਵਿੱਚੋਂ ਕਿਸ ਤਰ੍ਹਾਂ ਦੀਆਂ ਅਸ਼ੁਧੀਆਂ ਦਾ ਨਿਕਾਸ ਹੁੰਦਾ ਹੈ?
ਉ) ਨਾਈਟ੍ਰੋਜਨੀ ਅਸ਼ੁਦੀਆਂ
ਅ) ਅਣਪਚਿਆ ਭੋਜਨ
ੲ) ਅੱਧਪਚਿਆ ਭੋਜਨ
ਸ) ਇਹਨਾਂ ਵਿਚੋਂ ਕੋਈ ਵੀ ਨਹੀਂ
ਉੱਤਰ (ੳ)

0 Comments
ਕੀ ਤੁਹਾਡਾ ਕੋਈ ਸਵਾਲ ਹੈ? ਤੁਸੀਂ ਹੇਠਾਂ ਕੁਮੈਂਟ ਬਾਕਸ ਵਿੱਚ ਆਪਣਾ ਸਵਾਲ ਪੁੱਛ ਸਕਦੇ ਹੋ।
ਕੀ ਤੁਸੀਂ ਆਪਣਾ ਲੇਖ ਜੋ ਤੁਸੀਂ ਵਿਗਿਆਨ ਦੇ ਵਿਸ਼ੇ ਬਾਰੇ ਲਿਖਿਆ ਹੈ ਉਸ ਨੂੰ ਇਸ ਬਲੌਗ ਵਿਚ ਪ੍ਰਕਾਸ਼ਿਤ ਕਰਵਾਉਣਾ ਚਾਹੁੰਦੇ ਹੋ?, ਤੁਸੀਂ ਆਪਣਾ ਲੇਖ ਸਾਨੂੰ ਮੇਲ ਕਰ ਸਕਦੇ ਹੋ।
[email protected]